NANKANA SAHIB YATRA FROM U.K
ਗੁਰੂ ਪਿਆਰੀ ਸਾਧ ਸੰਗਤ ਜੀਉ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂ.ਕੇ ਦੀ ਵੈੱਬਸਾਈਟ http://www.nsycuk.com/ ‘ਤੇ ਆਪ ਜੀ ਦਾ ਸਵਾਗਤ ਹੈ ਸਿੱਖ ਧਰਮ ਦੇ ਬਾਨੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਨਵੰਬਰ ਮਹੀਨੇ ਵਿਚ ਯੂ.ਕੇ, ਕੈਨੇਡਾ ਅਮਰੀਕਾ ਅਤੇ ਯੂਰਪ ਦੀਆਂ ਸੰਗਤਾਂ ਦਾ ਜਥਾ ਸਿੱਖ ਪੰਥ ਤੋਂ ਵਿਛੋੜੇ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਪਾਕਿਸਤਾਨ ਲਿਜਾਇਆ ਜਾਂਦਾ ਹੈ, ਇਸੇ ਤਰ੍ਹਾਂ ਹੀ ਭਾਰਤ ਵਿੱਚ ਹਰ ਸਾਲ ਫਰਵਰੀ ਦੇ ਮਹੀਨੇ ਸਿੱਖ ਪੰਥ ਦੇ ਸਿਰਮੌਰ ਪੰਜ ਤਖਤ ਸਾਹਿਬਾਨਾਂ ਅਤੇ ਰਸਤੇ ਵਿਚਲੇ ੲਿਤਿਹਾਸਕ ਗੁਰ ਅਸਥਾਨਾਂ ਦੀ ਯਾਤਰਾ ਦਾ ਪ੍ਰਬੰਧ ਵੀ ਹਰ ਸਾਲ ਏਅਰ ਕੰਡੀਸ਼ਨਰ ਅਤੇ ਲਗਜ਼ਰੀ ਕੋਚਾਂ ਵਿੱਚ ਕੀਤਾ ਜਾਂਦਾ ਹੈ। ਵੱਖ-ਵੱਖ ਅਸਥਾਨਾਂ ਤੇ ਸਭ ਸੰਗਤਾਂ ਤੇ ਪਰਿਵਾਰਾਂ ਦੀ ਤੰਦਰੁਸਤੀ, ਚੜ੍ਹਦੀਕਲਾ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਜਾਂਦੀ ਹੈ।
Pakistan Gurdwara Yatra
- Dargah Mian Mir Ji
- Gurdwara Sacha Sauda Farooqabad
- Gurdwara Janam Asthan, Nankana Sahib
- Gurdwara Patti Sahib
- Gurdwara Malji Sahib
- Gurdwara Panjveen Paatshahi
- Gurdwara Chheveen Paatshahi
- Gurdwara Kiara Sahib
- Gurdwara Tambu Sahib
- Gurdwara Bal Lila Sahib
- Gurdwara Kartarpur Sahib Narrowal
- Gurdwara Punja Sahib,Hasan Abdal
- Gurdwara Rori Sahib
- Gurdwara Bhai Lalo Di Khui
- Gurdwara Chaki Sahib Emnabad
- Gur:Shaheed Ganj Singh Singhaniyan
- Gurdwara Janam Asthan,Guru Ram Das Ji.
- Gurdwara Janam Asthan,Guru Ram Das Ji.
- Smadh Maharaja Ranjit,Singh.
- Miner-E-Pakistan.
- Anarkali Shopping Bazar.
- Shopping at Origa Market.